ਲੁਧਿਆਣਾ, : ਲੁਧਿਆਣਾ ਜਾਮਾ ਮਸਜਿਦ ਦੇ ਬੁਲਾਰੇ ਨੇ ਦੱਸਿਆ ਕਿ ਅੰਮਿ੍ਤਸਰ ‘ਚ ਜੀ – 20 ਦੀ ਸਭ ਕਮੇਟੀ ਸੀ -20 ਵੱਲੋਂ ਕਰਵਾਏ ਗਏ ਰਾਸ਼ਟਰੀ ਧਰਮ ਸੰਮੇਲਨ ‘ਚ ਪੰਜਾਬ ਦੇ ਗਵਰਨਰ ਮਹਾਮਹਿਮ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਸ਼ਾਹੀ ਇਮਾਮ ਪੰਜਾਬ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮÏਕੇ ‘ਤੇ ਸ਼ਾਹੀ ਇਮਾਮ ਨੇ ਸਰਵ ਧਰਮ ਏਕਤਾ ਦੇ ਵਿਸ਼ੇ ‘ਤੇ ਅੱਧਾ ਘੰਟਾ ਇਤਿਹਾਸਿਕ ਭਾਸ਼ਣ ਵੀ ਦਿੱਤਾ, ਜਿਸਨੂੰ ਸਾਰੀਆਂ ਨੇ ਸਰਾਹਿਆ ¢
ਫੋਟੋ ਕੈਪਸ਼ਨ : ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਜੀ ਸ਼ਾਹੀ ਇਮਾਮ ਪੰਜਾਬ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਸਨਮਾਨਿਤ ਕਰਦੇ ਹੋਏ |